Tapsi: Celebrating her (Large Print Edition)
Paperback
Publisher Price: $9.99
ISBN13: 9781962155793
Publisher: Amazon Pro Inc
Published: Feb 19 2024
Pages: 80
Weight: 0.26
Height: 0.17 Width: 6.00 Depth: 9.00
Language: Panjabi
ਕਵਿਤਾ ਦੀ ਕੋਈ ਵੀ ਲੈਂਡਸਕੇਪ ਔਰਤ ਤੋਂ ਬਿਨਾਂ ਪੂਰੀ ਨਹੀਂ। ਚੇਤੇ ਰਹੇ, ਬਹੁਤੀ ਕਵਿਤਾ ਅਣਦਿਸਦੀ ਹੀ ਹੁੰਦੀ ਹੈ। ਹਰ ਜੀਵ ਦੇ ਦੁਆਲ਼ੇ ਬਖਤਰ ਜਿਹਾ ਕੁਝ ਹੈ ਜੋ ਉਸਨੂੰ ਵਿਖੇ ਜਾਂ ਨਾ, ਮੈਨੂੰ ਵਿਖਦਾ ਹੈ। ਉਹ ਕੁੱਖ ਹੀ ਹੈ। ਹਰ ਖਲਾਅ ਨੂੰ ਗਹੁ ਨਾਲ਼ ਵੇਖਣਾ ਪੈਂਦਾ ਹੈ। ਔਰਤ ਬਾਰੇ ਫ਼ਿਕਰ ਦੁਖਦਾਈ ਵੀ ਹੈ, ਦਿਲਚਸਪ ਵੀ ਹੈ ਅਤੇ ਜ਼ਰੂਰੀ ਵੀ। ਇਸ ਲਈ ਸਿਰਫ਼ ਫ਼ਿਕਰ ਕਰਨਾ ਹੀ ਨਹੀਂ, ਸਾਨੂੰ ਇਸ ਫ਼ਿਕਰ ਬਾਰੇ ਬੋਲਣਾ ਵੀ ਚਾਹੀਦਾ ਹੈ, ਔਰਤ ਨੂੰ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ, ਸਮਾਜ ਨੂੰ ਉਸਦੇ ਨਾਲ਼ ਖਲੋਣਾ ਚਾਹੀਦਾ ਹੈ ਅਤੇ ਸ਼ਾਵਨਵਾਦੀਆਂ ਨੂੰ ਇਹ ਸਭ ਸਹਿਣ ਦਾ ਬਲ ਜੁਟਾਉਣਾ ਚਾਹੀਦਾ ਹੈ। ਤੁਹਾਡੇ 46 ਕ੍ਰੋਮੋਜ਼ੋਮਜ਼ 'ਚੋਂ ਸਿਰਫ਼ ਇੱਕ ਔਰਤ ਤੋਂ ਵੱਖ ਹੈ। ਫੇਰ ਵੀ ਏਨਾ ਹੰਕਾਰ ਕਿਵੇਂ, ਕਿਓਂ, ਕਿੱਥੋਂ ..। ਸਾਨੂੰ ਸੋਚਣਾ ਚਾਹੀਦਾ ਹੈ, ਤੇ ਡੌਰ-ਭੌਰ ਹੋ ਕੇ।
ਇਹ ਮੇਰਾ ਯਕੀਨ ਹੈ ਕਿ ਹਰ ਕਵਿਤਾ ਆਪਣੀ ਸੁਰ ਆਪ ਹੀ ਲੈ ਕੇ ਆਉਂਦੀ ਹੈ। ਇਹ ਅਸੀਂ ਹਾਂ ਜੋ ਗ਼ਾਲਿਬ ਕੇ ਅੰਦਾਜ਼ੇ ਬਯਾਂ ਔਰ ਦੇ ਚੱਕਰ 'ਚ ਅਕਸਰ ਬੇਲੋੜਾ ਅਤੇ ਕਦੇ ਕਦਾਈਂ ਬੇਹੂਦਾ ਦਖਲ ਵੀ ਦਿੰਦੇ ਹਾਂ। ਅਸੀਂ ਕਵਿਤਾ ਨੂੰ ਵਿਅਕਤੀਤਵ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਵੀ ਆਪਣਾ। ਮੈਂ ਨਹੀਂ ਕਹਿੰਦਾ ਕਵੀ ਕਿਸੇ ਜਜ਼ਬਾਤੀ ਰੋਬੋਟ ਵਾਂਗ ਕੰਮ ਕਰੇ ਜਾਂ ਉਸਦਾ ਮੁਹਾਵਰਾ ਨਾ ਹੋਵੇ। ਪਰ ਇਹ ਮੁਹਾਵਰਾ ਕਵਿਤਾਮੁਖੀ ਰਹੇ, ਮੁਹਰ ਨਾ ਬਣੇ ਜੋ ਲੱਗਣੀ ਹੀ ਲੱਗਣੀ ਹੁੰਦੀ ਹੈ। ਮੇਰੀ ਕਵਿਤਾ ਕਦੇ ਉਸ ਸੁਰ 'ਚ ਅੱਗੇ ਨਹੀਂ ਤੁਰਦੀ ਜੋ ਮੈਂ ਉਸਨੂੰ ਦੇਣਾ ਚਾਹੁੰਦਾ ਹਾਂ ਬਲਕਿ ਉਸ ਸੁਰ ਦੇ ਉਸ ਅੰਦਾਜ਼ੇ ਨਾਲ਼ ਜੋ
Also in
General Poetry
Dante's Vita Nuova, New Edition: A Translation and an Essay
Pitavy, Francois
Alighieri, Dante
Paperback
Sounding the Seasons Enlarged Edition: One Hundred and Ten Sonnets for the Christian Year
Guite, Malcolm
Paperback
Lao Tzu: Tao Te Ching: A Book about the Way and the Power of the Way
Lao Tzu
Le Guin, Ursula K.
Paperback
They Bloom Because of You: Poems on the Infinite Love, Growth, and Magic of Motherhood
Urlichs, Jessica
Paperback
This Is the Main Event: Discovering the Life You Long for in the Life You Have
Smith, Joshua Luke
Hardcover
